Religious places in Punjab where alcohol is served like langar || ਜਿੱਥੇ ਲੰਗਰ ਵਾਂਗ ਵਰਤਦੀ ਹੈ ਸ਼ਰਾਬ

ਪੰਜਾਬ ਦੇ ਹੋਰ ਡੇਰਿਆਂ ਬਾਰੇ ਅਤੇ ਬਾਬਾ ਕਾਹਨਦਾਸ ਦੇ ਡੇਰੇ ਬਾਰੇ ਵਿਸ਼ੇਸ਼ ਜਾਣਕਾਰੀ

Religious places in Punjab where alcohol is served like langar


ਪੰਜਾਬ ਵਿੱਚ ਕਾਫੀ ਸਾਰੇ ਅਜਿਹੇ ਧਾਰਮਿਕ ਸਥਾਨ ਹਨ ਜਿੱਥੇ #ਸ਼ਰਾਬ 'ਲੰਗਰ' ਵਾਂਗ ਵਰਤਾਈ ਜਾਂਦੀ ਹੈ। ਇਸ ਵੀਡੀਓ ਵਿੱਚ, ਅਸੀਂ ਪੰਜਾਬ ਦੇ ਉਨ੍ਹਾਂ ਸਾਰੇ ਧਾਰਮਿਕ ਸਥਾਨਾਂ ਅਤੇ ਉਨ੍ਹਾਂ ਦੀਆਂ ਵਿਲੱਖਣ ਪਰੰਪਰਾਵਾਂ ਬਾਰੇ ਜਾਣੋਗੇ। ਭਾਵੇਂ ਸਮਾਜ ਵਿੱਚ ਅਜਿਹੀਆਂ ਰੁਚੀਆਂ ਲਈ ਕੋਈ ਜਗ੍ਹਾ ਨਹੀਂ ਹੈ, ਪਰ ਇਹ ਪਰੰਪਰਾਵਾਂ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਹਨ।

ਇਸ ਵੀਡੀਓ ਵਿੱਚ, ਅਸੀਂ ਵਿਸ਼ੇਸ਼ ਤੌਰ ’ਤੇ #ਕਪੂਰਥਲਾ ਜ਼ਿਲ੍ਹੇ ਦੇ ਕਸਬੇ ਕਾਲਾ ਸੰਘਿਆ ਵਿੱਚ ਮੌਜੂਦ #ਬਾਬਾ #ਕਾਹਨਦਾਸ ਦੇ #ਡੇਰੇ ਬਾਰੇ ਜਾਣਾਂਗੇ। ਇਸ ਵੀਡੀਓ ਵਿਚ #ਪੰਜਾਬ ਦੇ ਹੋਰ ਧਾਰਮਿਕ ਸਥਾਨਾਂ ਦੇ ਨਾਲ-ਨਾਲ ਅਸੀਂ ਬਾਬਾ ਕਾਹਨ ਦਾਸ ਦੇ ਇਸ ਡੇਰੇ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਹੈ।

Jasbir Wattanawalia

ਵੀਡੀਓ ਹੇਠਾਂ ਦੇਖੋ



There are many such religious places in Punjab where #alcohol is served like 'langar'. In this video, we will explore the various religious sites in Punjab and their captivating traditions. Even though there is not much room for such interests in society, these traditions have been going on for centuries at these religious places. In this video, our special focus is on the #dera of #Babakahandass present in the town of Kala Sanghya in # Kapurthala district. Along with other religious places in # Punjab we have shared special information about this Dera of Baba Kahan Das. #babajogipeer #baba #kalamahir #babaroduji #jasbirvlogs #news #knoeledge and #tech

Post a Comment

Previous Post Next Post

About Me

Search Poetry

Followers